Monday 11 April 2011

ਨਜ਼ਮ

"ਪੱਥਰ ਦਿਲ"


ਰੋਡ ਤੇ ਚੱਲਦਿਆਂ,
ਹਾਦਸੇ ਵਿੱਚ ਮਰੇ ਹੋਏ ਦੀ ਲਾਸ਼ ।
ਇੱਕ ਕਿਨਾਰੇ ਤੇ ਪਈ,
ਹਜ਼ਾਰਾਂ ਲੋਕ,
ਕੋਲ ਆਉਦੇ,,,,,ਵੇਖਦੇ,,
ਤੇ,,,,,
ਅੱਗੇ ਲੰਘ ਜਾਂਦੇ।

No comments:

Post a Comment